ਫਿਰੋਜ਼ਪੁਰ ਦੇ ਮੁਹੱਲਾ ਬੁੱਧਵਾਰੀ ਦੇ ਵਸਨੀਕ ਜਸਵਿੰਦਰ ਸਿੰਘ ਨੇ ਆਪਣੀ ਪਤਨੀ ਦੇ ਨਜਾਇਜ਼ ਸੰਬੰਧਾ ਤੋਂ ਤੰਗ ਆ ਕੇ ਇੱਕ ਅਜਿਹਾ ਖੌਫ਼ਨਾਕ ਕਦਮ ਚੁੱਕਿਆ ਕਿ ਸੁਨਣ ਵਾਲੇ ਦੇ ਵੀ ਲੂੰ-ਕੰਡੇ ਖੜੇ ਹੋ ਜਾਣਗੇ ।